Untitled Document
 
 
Logo Punjab Police
ਝਪਟ ਮਾਰ ਕੇ ਮੋਬਾਇਲ ਫੋੋਨ ਖੋਹ ਕਰਕੇ ਭੱਜਣ ਵਾਲੇ 2 ਦੋਸ਼ੀ ਕਾਬੂ || 4 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਅਤੇ 370 ਬੋਤਲਾਂ ਸ਼ਰਾਬ ਸਮੇਤ ਕਾਰ ਤੇ ਮੋਟਰਸਾਈਕਲ ਦੀ ਬਰਾਮਦਗੀ || 4 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਅਤੇ 370 ਬੋਤਲਾਂ ਸ਼ਰਾਬ ਸਮੇਤ ਕਾਰ ਤੇ ਮੋਟਰਸਾਈਕਲ ਦੀ ਬਰਾਮਦਗੀ ||
Untitled Document
  News :
News Title: ਚੋੋਰੀ ਦੇ ਮੁਕੱਦਮੇ ਵਿੱਚ ਦੋੋ ਦੋਸ਼ੀਆਨ ਗ੍ਰਿਫਤਾਰ,1 ਭਗੌੜੇ (ਪੀ.ਓ.) ਨੂੰ ਕਾਬੂ ਕੀਤਾ
News Date : 12.02.2020
News Detail :

ਚੋੋਰੀ ਦੇ ਮੁਕੱਦਮੇ ਵਿੱਚ ਦੋੋ ਦੋਸ਼ੀਆਨ ਗ੍ਰਿਫਤਾਰ,

1 ਭਗੌੜੇ (ਪੀ.ਓ.) ਨੂੰ ਕਾਬੂ ਕੀਤਾ 

ਨਸਿ਼ਆ ਵਿਰੁੱਧ 5 ਮੁਕੱਦਮੇ ਦਰਜ਼ ਕਰਕੇ 5 ਦੋਸ਼ੀਆਨ ਗ੍ਰਿਫਤਾਰ.... 

10 ਗ੍ਰਾਮ ਹੈਰੋੋਇਨ (ਚਿੱਟਾ), 1 ਕਿਲੋੋ 200 ਗ੍ਰਾਮ ਹਰਾਪੋਸਤ,30 ਲੀਟਰ ਲਾਹਣ ਅਤੇ 156 ਬੋਤਲਾਂ ਸ਼ਰਾਬ ਬਰਾਮਦ, ਜੂਆ ਐਕਟ ਤਹਿਤ 1 ਦੋਸ਼ੀ ਨੂੰ ਗ੍ਰਿਫਤਾਰ ਕਰਕੇ 830/—ਰੁਪਏ ਦੀ ਬਰਾਮਦਗੀ 

FOR MORE DETAILS, CLICK ON press note
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved