Untitled Document
 
 
Logo Punjab Police
ਮਾਨਸਾ ਪੁਲਿਸ ਵੱਲੋਂ ‘‘ਫਸਲਾਂ ਦੀ ਹੋਵੇਗੀ ਢੋਆ-ਢੁਆਈ, ਪੰਜਾਬ ਪੁਲਿਸ ਕਰੇਗੀ ਅਗਵਾਈ” ਮੁਹਿੰਮ ਆਰੰਭ || ਐਸ.ਐਸ.ਪੀ. ਮਾਨਸਾ ਵੱਲੋਂ ਕਿਸਾਨਾਂ ਦੀ ਸੱਥ ਵਿਚ ਬੈਠ ਕੇ ਕਣਕ ਦੀ ਖਰੀਦ ਸਬੰਧੀ ਪ੍ਰਾਪਤ ਕੀਤੇ ਸੁਝਾਅ || ਆਧਾਰ ਸੁਪਰ ਮਾਰਕੀਟ MANSA ਦੇ ਮਾਲਕ,ਮੈਨੇਜਰ ਖਿਲਾਫ ਕਰਫਿਊ ਦੌਰਾਨ ਗ੍ਰਾਹਕਾਂ ਪਾਸੋੋਂ ਵੱਧ ਰੇਟ ਵਸੂਲਣ ਤੇ ਮਾਮਲਾ ਦਰਜ ||
Untitled Document
  News :
News Title: ਝਪਟ ਮਾਰ ਕੇ ਮੋਬਾਇਲ ਖੋਹ ਕਰਨ ਵਾਲਾ ਦੋਸ਼ੀ ਕਾਬੂ,ਮੁਕੱਦਮਾ ਦਰਜ਼ ਕਰਕੇ ਖੋਹ ਕੀਤੇ 4 ਮੋਬਾਇਲ ਫੋੋਨ ਬਰਾਮਦ
News Date : 02.03.2020
News Detail :

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਸ਼ਹਿਰ ਬੁਢਲਾਡਾ ਦੇ ਏਰੀਆ ਵਿੱਚੋੋ ਰਾਹਗੀਰਾਂ ਪਾਸੋੋਂ ਮੋਬਾਇਲ ਫੋੋਨ ਝਪਟ ਮਾਰ ਕੇ ਖੋਹ ਕਰਨ ਵਾਲੇ ਵਿਆਕਤੀ ਰਾਜੂ ਉਰਫ ਮੱਦੀ ਪੁੱਤਰ ਪਾਲਾ ਸਿੰਘ ਵਾਸੀ ਵਾਰਡ ਨੰਬਰ 7 ਬੁਢਲਾਡਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋੋਂ ਵੱਖ ਵੱਖ ਕੰਪਨੀਆਂ ਦੇ 4 ਮੋਬਾਇਲ ਫੋੋਨ, ਜਿਹਨਾਂ ਦੀ ਕੁੱਲ ਮਾਲੀਤੀ 30,000/—ਰੁਪਏ ਬਣਦੀ ਹੈ, ਬਰਾਮਦ ਕੀਤੇ ਗਏ ਹਨ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 01—03—2020 ਨੂੰ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਪਾਸ ਦੌੌਰਾਨੇ ਗਸ਼ਤ ਮੁਖਬਰੀ ਮਿਲੀ ਕਿ ਰਾਜੂ ਉਰਫ ਮੱਦੀ ਪੁੱਤਰ ਪਾਲਾ ਸਿੰਘ ਵਾਸੀ ਵਾਰਡ ਨੰਬਰ 7 ਬੁਢਲਾਡਾ ਜੋ ਸ਼ਹਿਰ ਬੁਢਲਾਡਾ ਦੇ ਏਰੀਆ ਵਿੱਚੋੋ ਰਾਹਗੀਰਾਂ ਪਾਸੋੋਂ ਝਪਟ ਮਾਰ ਕੇ ਮੋੋਬਾਇਲ ਫੋੋਨ ਖੋੋਹਣ ਦਾ ਆਦੀ ਹੈ ਅਤੇ ਅੱਜ ਉਹ ਖੋੋਹੇ ਹੋੋਏ ਮੋਬਾਇਲ ਫੋੋਨ ਲੈ ਕੇ ਵੇਚਣ ਦੀ ਤਾਂਕ ਵਿੱਚ ਹੈ। ਜਿਸਤੇ ਉਕਤ ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 27 ਮਿਤੀ 01—03—2020 ਅ/ਧ 379—ਬੀ.,411 ਹਿੰ:ਦੰ: ਥਾਣਾ
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved