Untitled Document
 
 
Logo Punjab Police
ਮਾਨਸਾ ਪੁਲਿਸ ਵੱਲੋਂ ‘‘ਫਸਲਾਂ ਦੀ ਹੋਵੇਗੀ ਢੋਆ-ਢੁਆਈ, ਪੰਜਾਬ ਪੁਲਿਸ ਕਰੇਗੀ ਅਗਵਾਈ” ਮੁਹਿੰਮ ਆਰੰਭ || ਐਸ.ਐਸ.ਪੀ. ਮਾਨਸਾ ਵੱਲੋਂ ਕਿਸਾਨਾਂ ਦੀ ਸੱਥ ਵਿਚ ਬੈਠ ਕੇ ਕਣਕ ਦੀ ਖਰੀਦ ਸਬੰਧੀ ਪ੍ਰਾਪਤ ਕੀਤੇ ਸੁਝਾਅ || ਆਧਾਰ ਸੁਪਰ ਮਾਰਕੀਟ MANSA ਦੇ ਮਾਲਕ,ਮੈਨੇਜਰ ਖਿਲਾਫ ਕਰਫਿਊ ਦੌਰਾਨ ਗ੍ਰਾਹਕਾਂ ਪਾਸੋੋਂ ਵੱਧ ਰੇਟ ਵਸੂਲਣ ਤੇ ਮਾਮਲਾ ਦਰਜ ||
Untitled Document
  News :
News Title: 2 ਕਿਲੋੋ ਭੁੱਕੀ ਚੂਰਾਪੋਸਤ,480 ਨਸ਼ੀਲੀਆ ਗੋੋਲੀਆਂ,4 ਗ੍ਰਾਮ ਹੈਰੋਇਨ ਅਤੇ 200 ਲੀਟਰ ਲਾਹਣ ਸਮੇਤ ਮੋੋਟਰਸਾਈਕਲ ਬਰਾਮਦ
News Date : 05.03.2020
News Detail :

ਨਸਿ਼ਆ ਵਿਰੁੱਧ 4 ਮੁਕੱਦਮੇ ਦਰਜ਼ ਕਰਕੇ 5 ਦੋਸ਼ੀਆਨ ਗ੍ਰਿਫਤਾਰ 

4 ਗ੍ਰਾਮ ਹੈਰੋਇੰਨ (ਚਿੱਟਾ), 2 ਕਿਲੋੋਗ੍ਰਾਮ ਭੁੱਕੀ ਚੂਰਾਪੋਸਤ, 480 ਨਸ਼ੀਲੀਆ ਗੋੋਲੀਆਂ ਅਤੇ 200 ਲੀਟਰ ਲਾਹਣ ਸਮੇਤ ਮੋੋਟਰਸਾਈਕਲ ਬਰਾਮਦ ਕੀਤਾ

ਜੂਆ ਐਕਟ ਤਹਿਤ 1 ਮੁਕੱਦਮਾ ਦਰਜ਼ ਕਰਕੇ 1 ਦੋਸ਼ੀ ਨੂੰ ਕਾਬੂ ਕਰਕੇ 2000—ਰੁਪਏ ਦੀ ਬਰਾਮਦਗੀ 

 For More details, click on Press Note
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved