Untitled Document
 
 
Logo Punjab Police
ਮਾਨਸਾ ਪੁਲਿਸ ਵੱਲੋਂ ‘‘ਫਸਲਾਂ ਦੀ ਹੋਵੇਗੀ ਢੋਆ-ਢੁਆਈ, ਪੰਜਾਬ ਪੁਲਿਸ ਕਰੇਗੀ ਅਗਵਾਈ” ਮੁਹਿੰਮ ਆਰੰਭ || ਐਸ.ਐਸ.ਪੀ. ਮਾਨਸਾ ਵੱਲੋਂ ਕਿਸਾਨਾਂ ਦੀ ਸੱਥ ਵਿਚ ਬੈਠ ਕੇ ਕਣਕ ਦੀ ਖਰੀਦ ਸਬੰਧੀ ਪ੍ਰਾਪਤ ਕੀਤੇ ਸੁਝਾਅ || ਆਧਾਰ ਸੁਪਰ ਮਾਰਕੀਟ MANSA ਦੇ ਮਾਲਕ,ਮੈਨੇਜਰ ਖਿਲਾਫ ਕਰਫਿਊ ਦੌਰਾਨ ਗ੍ਰਾਹਕਾਂ ਪਾਸੋੋਂ ਵੱਧ ਰੇਟ ਵਸੂਲਣ ਤੇ ਮਾਮਲਾ ਦਰਜ ||
Untitled Document
  News :
News Title: 41652 ਬੋਤਲਾਂ (3471 ਪੇਟੀਆ) ਸ਼ਰਾਬ ਠੇਕਾ ਦੇਸੀ ਮਾਰਕਾ ਪੰਜਾਬ ਬਰਾਮਦ
News Date : 21.03.2020
News Detail :

ਦੋਸੀ ਟਹਿਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਝੁਨੀਰ (ਗ੍ਰਿਫਤਾਰ), ਮਨੋੋਜ ਕੁਮਾਰ ਪੁੱਤਰ ਜਸਵੰਤ ਸਿੰਘ ਵਾਸੀ ਨੰਗਲਾ ਜੱਗਰਾ, ਉਤਰ ਪ੍ਰਦੇਸ਼ (ਗ੍ਰਿਫਤਾਰ)...
 ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋੋਂ  ਮੁਖਬਰੀ ਦੇ ਆਧਾਰ ਤੇ ਮੁਕੱਦਮਾ ਦਰਜ਼ ਰਜਿਸਟਰ ਕਰਾਇਆ ਗਿਆ ਕਿ ਨਾਮਲੂਮ ਵਿਆਕਤੀਆਂ ਵੱਲੋੋਂ ਖੈਰਾ ਕੈਂਚੀਆ ਵਿਖੇ ਬਣੀਆ ਦੁਕਾਨਾਂ ਵਿੱਚ ਬਿਨਾ ਪਰਮਿਟ ਤੋੋਂ ਭਾਰੀ ਮਾਤਰਾ ਵਿੱਚ ਸ਼ਰਾਬ ਠੇਕਾ ਦੇਸੀ ਅਤੇ ਬੀਅਰਾ ਨੂੰ ਗੈਰ—ਮੰਨਜੂਰਸੁਦਾ ਠੇਕੇ ਵਿੱਚ ਰੱਖ ਕੇ ਬਿਨਾ ਮੰਨਜੂਰੀ ਤੋੋਂ ਵੇਚਿਆ ਜਾ ਰਿਹਾ ਹੈ। ਇਤਲਾਹ ਪਰ ਰੁੱਕਾ ਲਿਖ ਕੇ ਥਾਣੇ ਭੇਜ ਕੇ ਮੁਕੱਦਮਾ ਦਰਜ਼ ਰਜਿਸਟਰ ਕਰਵਾ ਕੇ ਪੁਲਿਸ ਪਾਰਟੀ ਵੱਲੋੋਂ ਮੌੌਕਾ ਪਰ ਰੇਡ ਕਰਕੇ ਉਕਤ ਦੋਨਾਂ ਵਿਆਕਤੀਆ ਨੂੰ ਕਾਬੂ ਕੀਤਾ ਗਿਆ। ਜਿਹਨਾਂ ਪਾਸੋੋਂ 3471 ਪੇਟੀਆ (2823 ਪੇਟੀਆ ਜੁਗਨੀ, ਸੌਫੀਆ, ਤਮੰਨਾ, ਖੁਸਬੂ, ਸੌਫੀਆ ਨੰ:1, ਲਾਜੁਵਾਬ ਸੌਫੀਆ ਮਾਰਕਾ ਪੰਜਾਬ +648 ਪੇਟੀਆ ਬੀਅਰ) ਸ਼ਰਾਬ ਠੇਕਾ ਦੇਸੀ ਸਮੇਤ ਗੱਡੀ ਬਲੈਰੋੋ ਕੈਪਰ ਨੰ: PB 03 BA 5760 ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ। 
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved