Untitled Document
 
 
Logo Punjab Police
ਨਸ਼ੀਲੀਆ ਗੋਲੀਆਂ, ਲਾਹਣ, ਚਾਲੂ ਭੱਠੀ ਅਤੇ ਸ਼ਰਾਬ ਸਮੇਤ 19 ਵਿਅਕਤੀ ਆਏ ਪੁਲਿਸ ਦੀ ਗ੍ਰਿਫ਼ਤ ’ਚ || 5 ਕਿ.ਗ੍ਰ. ਭੁੱਕੀ ਚੂਰਾਪੋਸਤ, 520 ਲੀ. ਲਾਹਣ ਅਤੇ 67 ਬੋਤਲਾਂ ਸ਼ਰਾਬ ਬਰਾਮਦ || ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ 23 ਮੁਕੱਦਮੇ ਦਰਜ਼ ਕਰਕੇ 22 ਦੋਸ਼ੀ ਕੀਤੇ ਗ੍ਰਿਫਤਾਰ. ||
Untitled Document
  News :
News Title: SSP ਮਾਨਸਾ, ਹੰਦਵਾੜਾ ਮੁਕਾਬਲੇ ਦੇ ਸ਼ਹੀਦ ਦੇ ਪਿੰਡ ਰਾਜਰਾਣਾ (ਜਿਲ੍ਹਾ ਮਾਨਸਾ) ਵਿਖੇ ਅੰਤਮ ਅਰਦਾਸ ਵਿੱਚ ਸ਼ਾਮਲ
News Date : 11.05.2020
News Detail :

SSP ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਮਾਨਸਾ ਦੇ ਪਿੰਡ ਰਾਜਰਾਣਾ ਦਾ ਸਪੂਤ ਨਾਇਕ ਰਾਜੇਸ਼ ਕੁਮਾਰ ਜੋ ਭਾਰਤੀ ਸੈਨਾ ਦੀ 21ਵੀ. ਰਾਸ਼ਟਰੀ ਰਾਈਫਲਜ਼ ਵਿੱਚ ਜੰਮੂ ਕਸ਼ਮੀਰ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਅਤੇ ਜੋ ਜੰਮੂ ਕਸ਼ਮੀਰ ਦੇ ਹੰਦਵਾੜਾ ਮੁਕਾਬਲੇ ਦੌਰਾਨ ਅੱਤਵਾਦੀਆਂ ਨਾਲ ਲੜਾਈ ਕਰਦਾ ਹੋਇਆ ਮਿਤੀ 02—05—2020 ਨੂੰ ਵੀਰਗਤੀ ਪ੍ਰਾਪਤ ਕਰ ਗਿਆ ਸੀ। ਜਿਸਦੀ ਅੱਜ ਅੰਤਿਮ ਅਰਦਾਸ ਮੌਕੇ ਐਸ।ਐਸ।ਪੀ। ਮਾਨਸਾ ਡਾ। ਭਾਰਗਵ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਸਹੀਦ ਦੇ ਘਰ ਉਸਦੇ ਮਾਤਾ—ਪਿਤਾ ਅਤੇ ਸ਼ਕੇ—ਸਬੰਧੀਆਂ ਨਾਲ ਦੁੱਖ ਸਾਂਝਾ ਕਰਨ ਲਈ ਉਸਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਇਹ ਸ਼ਹਾਦਤ ਲਾਸਾਨੀ ਹੈ ਅਤੇ ਇਹ ਪਰਿਵਾਰ ਲਈ ਅਤੇ ਪੂਰੇ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਸਾਨੂੰ ਅਜਿਹੇ ਯੋਧਿਆਂ ਤੇ ਹਮੇਸ਼ਾ ਮਾਣ ਰਹੇਗਾ
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved