Untitled Document
 
 
Logo Punjab Police
ਨਸ਼ੀਲੀਆ ਗੋਲੀਆਂ, ਲਾਹਣ, ਚਾਲੂ ਭੱਠੀ ਅਤੇ ਸ਼ਰਾਬ ਸਮੇਤ 19 ਵਿਅਕਤੀ ਆਏ ਪੁਲਿਸ ਦੀ ਗ੍ਰਿਫ਼ਤ ’ਚ || 5 ਕਿ.ਗ੍ਰ. ਭੁੱਕੀ ਚੂਰਾਪੋਸਤ, 520 ਲੀ. ਲਾਹਣ ਅਤੇ 67 ਬੋਤਲਾਂ ਸ਼ਰਾਬ ਬਰਾਮਦ || ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ 23 ਮੁਕੱਦਮੇ ਦਰਜ਼ ਕਰਕੇ 22 ਦੋਸ਼ੀ ਕੀਤੇ ਗ੍ਰਿਫਤਾਰ. ||
Untitled Document
  News :
News Title: 35 ਗ੍ਰਾਮ ਹੈਰੋਇੰਨ ਸਮੇਤ ਕਾਰ-ਮੋਟਰਸਾਈਕਲ,15 ਲੀਟਰ ਲਾਹਣ ਤੇ 33 ਬੋਤਲਾਂ ਸ਼ਰਾਬ ਬਰਾਮਦ
News Date : 20.05.2020
News Detail :

ਨਸ਼ਿਆਂ ਵਿਰੁੱਧ 6 ਮੁਕੱਦਮੇ ਦਰਜ਼, 6 ਦੋਸ਼ੀ ਗ੍ਰਿਫਤਾਰ.. 
ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਕਾਰ ਸਵਿਫਟ ਡਿਜਾਇਰ ਸਮੇਤ 20 ਗ੍ਰਾਮ ਹੈਰੋਇੰਨ,ਥਾਣਾ ਬੋਹਾ ਵੱਲੋਂ 15 ਗ੍ਰਾਮ ਹੈਰੋਇੰਨ,ਥਾਣਾ ਬਰੇਟਾ ਵੱਲੋਂ 15 ਲੀਟਰ ਲਾਹਣ ਅਤੇ 10 ਬੋਤਲਾਂ ਨਾਜਾਇਜ਼ ਸ਼ਰਾਬ,ਥਾਣਾ ਸਦਰ ਮਾਨਸਾ ਵੱਲੋਂ 23 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਵਾਇਆ ਗਿਆ ਹੈ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved