Untitled Document
 
 
Logo Punjab Police
ਜਿਲ੍ਹਾ ਪੁਲਿਸ ਕਰਮਚਾਰੀਆਂ ਨੂੰ International Day against Drug Abuse and Illicit Trafficking ਪਰ ਸਹੁੰ ਚੁਕਾਈ ਗਈ। || ਬਠਿੰਡਾ ਅਤੇ ਮਾਨਸਾ ਪੁਲਿਸ ਵੱਲੋੋ ਸਾਂਝੇ ਆਪਰੇਸ਼ਨ ਦੌਰਾਨ 5 ਗੈਂਗਸਟਰ ਗ੍ਰਿਫਤਾਰ || ਲੋਕ ਸਭਾ ਚੋਣਾਂ 2019 ਨੂੰ ਮੱਦੇਨਜਰ ਰੱਖਦਿਆਂ ਸਬ-ਡਵੀਜਨ ਮਾਨਸਾ ਵਿਖੇ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ||
Untitled Document
  News :
News Title: ਜਿਲ੍ਹਾ ਪੁਲਿਸ ਕਰਮਚਾਰੀਆਂ ਨੂੰ International Day against Drug Abuse and Illicit Trafficking ਪਰ ਸਹੁੰ ਚੁਕਾਈ ਗਈ।
News Date : 26.06.2019
News Detail :

ਜਿਲ੍ਹਾ ਪੁਲਿਸ ਕਰਮਚਾਰੀਆ ਨੂੰ #ਪੁਲਿਸ_ਲਾਈਨ_ਮਾਨਸਾ ਵਿਖੇ International Day against Drug Abuse and Illicit Trafficking ਦੌਰਾਨ ਨਸ਼ਾ ਨਾ ਕਰਨ ਅਤੇ ਉਸਨੂੰ ਸੰਪੂਰਨ ਤੌਰ ਪਰ ਰੋਕਣ ਸਬੰਧੀ ਸਹੁੰ ਚੁਕਾਈ ਗਈ। ਇਸ ਸਹੁੰ ਚੁੱਕ ਸਮਾਗਮ ਦੀ ਅਗਵਾਈ ਮਾਨਯੋਗ SP (D) ਸ਼੍ਰੀ. ਅਨਿਲ ਕੁਮਾਰ PPS ਵੱਲੋਂ ਕੀਤੀ ਗਈ। ਇਸ ਦੌਰਾਨ SP(H) ਸ. ਮੇਜਰ ਸਿੰਘ PPS,DSP ਸਰਬਜੀਤ ਸਿੰਘ PPS, DSP ਰਸ਼ਪਾਲ ਸਿੰਘ PPS ਹਾਜਰ ਸਨ।
 
Untitled Document
Press Release |
Call Us : 1800-1800-1000
Copyright © 2013 Mansa Police. All Rights Reserved