Untitled Document
 
 
Logo Punjab Police
ਟਰੱਕਾਂ ਦੀਆਂ ਚਾਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟ ਤਿਆਰ ਕਰਨ ਵਾਲੇ ਅੰਤਰਰਾਜੀ ਵਹੀਕਲ ਗਿਰੋਹ ਦਾ ਪਰਦਾਫਾਸ || 2010 ਨਸ਼ੀਲੀਆਂ ਗੋੋਲੀਆਂ,15 ਲੀਟਰ ਲਾਹਣ,01 ਚਾਲੂ ਭੱਠੀ ਅਤੇ 40 ਬੋਤਲਾਂ ਸ਼ਰਾਬ ਬਰਾਮਦ || ਕੋਵਿਡ—19 ਤੋੋਂ ਬਚਾਅ ਲਈ ਸੁਰੂ ਕੀਤੀ ਮੁਹਿੰਮ ਤਹਿਤ ਮਾਨਸਾ ਪੁਲਿਸ ਨੇ 3800 ਤੋੋਂ ਵੱਧ ਮਾਸਕ ਵੰਡੇ ||
Untitled Document
  News :
News Title: 1 ਕਿਲੋ 500 ਗ੍ਰਾਮ ਭੁੱਕੀ ਚੂਰਾਪੋਸਤ,168 ਲੀ. ਲਾਹਣ,1 ਚਾਲੂ ਭੱਠੀ ਅਤੇ 50 ਬੋਤਲਾਂ ਸ਼ਰਾਬ ਬਰਾਮਦ
News Date : 09.07.2020
News Detail :

ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ 6 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ 7 ਮੁਕੱਦਮੇ ਦਰਜ਼ ਕੀਤੇ ਹਨ। ਗ੍ਰਿ਼ਫਤਾਰ ਕੀਤੇ ਦੋਸ਼ੀਆਂ ਪਾਸੋਂ 1 ਕਿਲੋ 500 ਗ੍ਰਾਮ ਭੁੱਕੀ ਚੂਰਾਪੋਸਤ, 168 ਲੀਟਰ ਲਾਹਣ, 1 ਚਾਲੂ ਭੱਠੀ ਅਤੇ 50 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved