Untitled Document
 
 
Logo Punjab Police
ਟਰੱਕਾਂ ਦੀਆਂ ਚਾਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟ ਤਿਆਰ ਕਰਨ ਵਾਲੇ ਅੰਤਰਰਾਜੀ ਵਹੀਕਲ ਗਿਰੋਹ ਦਾ ਪਰਦਾਫਾਸ || 2010 ਨਸ਼ੀਲੀਆਂ ਗੋੋਲੀਆਂ,15 ਲੀਟਰ ਲਾਹਣ,01 ਚਾਲੂ ਭੱਠੀ ਅਤੇ 40 ਬੋਤਲਾਂ ਸ਼ਰਾਬ ਬਰਾਮਦ || ਕੋਵਿਡ—19 ਤੋੋਂ ਬਚਾਅ ਲਈ ਸੁਰੂ ਕੀਤੀ ਮੁਹਿੰਮ ਤਹਿਤ ਮਾਨਸਾ ਪੁਲਿਸ ਨੇ 3800 ਤੋੋਂ ਵੱਧ ਮਾਸਕ ਵੰਡੇ ||
Untitled Document
  News :
News Title: 700 ਨਸ਼ੀਲੀਆਂ ਗੋਲੀਆਂ,20 ਲੀਟਰ ਲਾਹਣ,1 ਚਾਲੂ ਭੱਠੀ ਅਤੇ 36 ਬੋਤਲਾਂ ਸ਼ਰਾਬ ਬਰਾਮਦ
News Date : 10.07.2020
News Detail :

ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ 4 ਮੁਕੱਦਮੇ ਦਰਜ ਕੀਤੇ ਹਨ। ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ 700 ਨਸ਼ੀਲੀਆਂ ਗੋਲੀਆਂ, 20 ਲੀਟਰ ਲਾਹਣ, 1 ਚਾਲੂ ਭੱਠੀ ਅਤੇ 36 ਬੋਤਲਾਂ ਸ਼ਰਾਬ ਸਮੇਤ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ। 

FOR MORE DETAILS, CLICK ON PRESS NOTE.....
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved