Untitled Document
 
 
Logo Punjab Police
ਟਰੱਕਾਂ ਦੀਆਂ ਚਾਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟ ਤਿਆਰ ਕਰਨ ਵਾਲੇ ਅੰਤਰਰਾਜੀ ਵਹੀਕਲ ਗਿਰੋਹ ਦਾ ਪਰਦਾਫਾਸ || 2010 ਨਸ਼ੀਲੀਆਂ ਗੋੋਲੀਆਂ,15 ਲੀਟਰ ਲਾਹਣ,01 ਚਾਲੂ ਭੱਠੀ ਅਤੇ 40 ਬੋਤਲਾਂ ਸ਼ਰਾਬ ਬਰਾਮਦ || ਕੋਵਿਡ—19 ਤੋੋਂ ਬਚਾਅ ਲਈ ਸੁਰੂ ਕੀਤੀ ਮੁਹਿੰਮ ਤਹਿਤ ਮਾਨਸਾ ਪੁਲਿਸ ਨੇ 3800 ਤੋੋਂ ਵੱਧ ਮਾਸਕ ਵੰਡੇ ||
Untitled Document
  News :
News Title: ਸੰਨ ਚੋਰੀ ਦਾ ਅਨਟਰੇਸ ਮੁਕੱਦਮਾ ਟਰੇਸ ਕਰਕੇ 2 ਚੋਰ ਕੀਤੇ ਕਾਬੂ
News Date : 10.07.2020
News Detail :

ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਰਾਤ ਸਮੇਂ ਘਰ ਅੰਦਰ ਦਾਖਲ ਹੋ ਕੇ ਚੋਰੀ ਕਰਨ ਵਾਲੇ 2 ਚੋਰਾਂ ਨੂੰ ਟਰੇਸ ਕਰਕੇ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਚੋਰਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਚੋਰੀ ਦੀ ਵਾਰਦਾਤ ਕਰਨੀ ਮੰਨੀ ਹੈ, ਜਿਹਨਾਂ ਦੀ ਨਿਸ਼ਾਨਦੇਹੀ ਤੇ ਚੋਰੀ ਕੀਤੇ 20 ਕਾਰਤੂਸਾਂ ਦੀ ਬਰਾਮਦਗੀ ਕਰਵਾਈ ਗਈ ਹੈ ਅਤੇ ਬਾਕੀ ਚੋਰੀ ਮਾਲ ਵੀ ਬਰਾਮਦ ਕਰਾਉਣ ਲਈ ਪੁੱਛਗਿੱਛ ਜਾਰੀ ਹੈ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved