Untitled Document
 
 
Logo Punjab Police
ਟਰੱਕਾਂ ਦੀਆਂ ਚਾਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟ ਤਿਆਰ ਕਰਨ ਵਾਲੇ ਅੰਤਰਰਾਜੀ ਵਹੀਕਲ ਗਿਰੋਹ ਦਾ ਪਰਦਾਫਾਸ || 2010 ਨਸ਼ੀਲੀਆਂ ਗੋੋਲੀਆਂ,15 ਲੀਟਰ ਲਾਹਣ,01 ਚਾਲੂ ਭੱਠੀ ਅਤੇ 40 ਬੋਤਲਾਂ ਸ਼ਰਾਬ ਬਰਾਮਦ || ਕੋਵਿਡ—19 ਤੋੋਂ ਬਚਾਅ ਲਈ ਸੁਰੂ ਕੀਤੀ ਮੁਹਿੰਮ ਤਹਿਤ ਮਾਨਸਾ ਪੁਲਿਸ ਨੇ 3800 ਤੋੋਂ ਵੱਧ ਮਾਸਕ ਵੰਡੇ ||
Untitled Document
  News :
News Title: ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾਂ ਸਬੰਧੀ 4 ਮੁਕੱਦਮੇ ਦਰਜ਼ ਕਰਕੇ 14 ਵਿਆਕਤੀ ਕੀਤੇ ਗ੍ਰਿਫਤਾਰ
News Date : 21.07.2020
News Detail :

ਕੋਵਿਡ-19 ਦੇ ਫੈਲਣ ਤੋ ਠੱਲ ਪਾਉਣ ਸਬੰਧੀ ਮਾਨਯੋਗ ਜਿਲਾ ਮੈਜਿਸਟਰੇਟ ਮਾਨਸਾ ਜੀ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੇ ਰੋਕੂ ਹੁਕਮਾਂ ਦੀ ਉਲੰਘਣਾਂ ਸਬੰਧੀ ਪਿਛਲੇ ਦਿਨੀਂ ਮਾਸਕ ਨਾ ਪਹਿਨਣ ਸਬੰਧੀ 187 ਚਲਾਣ, ਜਨਤਕ ਥਾਵਾਂ ਤੇ ਥੁੱਕਣ (Spitting) ਵਾਲਿਆ ਦੇ 4 ਚਲਾਣ ਅਤੇ ਸੋਸ਼ਲ ਡਿਸਟੈਸਿੰਗ ਦੀ ਉਲੰਘਣਾਂ ਸਬੰਧੀ 1 ਚਲਾਣ ਕਰਕੇ ਕਸੂਰਵਾਰਾਂ ਪਾਸੋਂ 97,500/-ਰੁਪਏ ਜੁਰਮਾਨਾਂ ਵਸੂਲਿਆ ਗਿਆ ਹੈ ਅਤੇ 9 ਵਹੀਕਲਾਂ ਦੇ ਟਰੈਫਿਕ ਚਲਾਣ ਕੱਟੇ ਗਏ ਹਨ। ਇਸੇ ਤਰਾ 14 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ ਹੇਠ ਲਿਖੇ ਅਨੁਸਾਰ 4 ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved