Untitled Document
 
 
Logo Punjab Police
ਟਰੱਕਾਂ ਦੀਆਂ ਚਾਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟ ਤਿਆਰ ਕਰਨ ਵਾਲੇ ਅੰਤਰਰਾਜੀ ਵਹੀਕਲ ਗਿਰੋਹ ਦਾ ਪਰਦਾਫਾਸ || 2010 ਨਸ਼ੀਲੀਆਂ ਗੋੋਲੀਆਂ,15 ਲੀਟਰ ਲਾਹਣ,01 ਚਾਲੂ ਭੱਠੀ ਅਤੇ 40 ਬੋਤਲਾਂ ਸ਼ਰਾਬ ਬਰਾਮਦ || ਕੋਵਿਡ—19 ਤੋੋਂ ਬਚਾਅ ਲਈ ਸੁਰੂ ਕੀਤੀ ਮੁਹਿੰਮ ਤਹਿਤ ਮਾਨਸਾ ਪੁਲਿਸ ਨੇ 3800 ਤੋੋਂ ਵੱਧ ਮਾਸਕ ਵੰਡੇ ||
Untitled Document
  News :
News Title: ਮਾਨਸਾ ਪੁਲਿਸ ਵੱਲੋਂ 7 ਮੈਂਬਰੀ ਅੰਤਰਰਾਜੀ ਲੁਟੇਰਾ ਗਿਰੋਹ ਕਾਬੂ
News Date : 30.07.2020
News Detail :

ਡਾ. ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਝਿੜੀ ਬਾਬਾ ਜੋਗੀਪੀਰ ਬੇ-ਆਬਾਦ ਜਗ੍ਹਾਂ ਬਾਹੱਦ ਪਿੰਡ ਰੱਲਾ ਵਿੱਚ ਬੈਠੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਅੰਤਰਰਾਜੀ ਲੁਟੇਰਾ ਗਿਰੋਹ ਦੇ 7 ਮੈਂਬਰਾ ਨੂੰ ਅਸਲਾਂ-ਐਮੋਨੀਸ਼ਨ ਅਤੇ ਮਾਰੂ ਹਥਿਆਰਾਂ ਸਮੇਤ ਮੌਕਾ ਤੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਰਿਵਾਲਵਰ 32 ਬੋਰ ਦੇਸੀ ਸਮੇਤ 3 ਜਿੰਦਾਂ ਰੌਂਦ, 2 ਲੋਹਾ ਰਾਡਾਂ, 1 ਨਲਕੇ ਦੀ ਹੱਥੀ, 2 ਕਾਪੇ ਅਤੇ 1 ਟਕੂਆ ਜਿਹੇ ਮਾਰੂ ਹਥਿਆਰਾਂ ਤੋਂ ਇਲਾਵਾ ਇੱਕ ਸਵਿਫਟ ਕਾਰ ਨੰ:ਐਚ.ਆਰ.26ਏਐਫ-8962 ਅਤੇ 2 ਮੋਟਰਸਾਈਕਲ (ਪਲਸਰ ਬਜਾਜ ਨੰ:ਪੀਬੀ.30ਐਨ-5542 ਅਤੇ ਮੋਟਰਸਾਈਕਲ ਹੌਡਾਂ ਡਰੀਮ 110 ਸੀਸੀ. ਬਿਨਾ ਨੰਬਰੀ) ਵੀ ਮੌਕਾ ਤੋਂ ਬਰਾਮਦ ਕੀਤੇ ਗਏ ਹਨ। ਇਹ ਸਫਲਤਾਂ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਦਿਨ/ਰਾਤ ਸਮੇਂ ਚੱਪੇ ਚੱਪੇ ਤੇ ਕੀਤੇ ਜਾ ਰਹੇ ਸਖਤ ਸੁਰੱਖਿਆਂ ਪ੍ਰਬੰਧਾਂ ਅਤੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬੰਦੀਆ ਕਰਨ ਦੇ ਮੱ
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved