Untitled Document
 
 
Logo Punjab Police
ਗੱਡੀ ਖੋਹਣ ਅਤੇ ਨਜਾਇਜ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 7 ਮੁਲਜਿਮ ਕੀਤੇ ਕਾਬੂ || ਮਾਨਸਾ ਪੁਲਿਸ ਵਲੋਂ 212 ਮੋਬਾਇਲ ਫੋਨ ਬਰਾਮਦ ਕਰਵਾ ਕੇ ਹੁਣ ਤੱਕ ਕੁੱਲ 813 ਮੋਬਾਇਲ ਫੋੋਨ ਅਸਲ ਮਾਲਕਾਂ ਹਵਾਲੇ ਕੀਤੇ || 1540 ਨਸ਼ੀਲੀ ਗੋੋਲੀਆਂ,90 ਨਸ਼ੀਲੇ ਕੈਪਸੂਲ, 18300 ਰੁਪਏ ਡਰੱਗ ਮਨੀ, 8 ਗ੍ਰਾਮ ਹੈਰੋਇਨ ਤੇ 203 ਬੋਤਲਾਂ ਸ਼ਰਾਬ ਬਰਾਮਦ ||
Untitled Document
  News :
News Title: ਟਰੱਕਾਂ ਦੀਆਂ ਚਾਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟ ਤਿਆਰ ਕਰਨ ਵਾਲੇ ਅੰਤਰਰਾਜੀ ਵਹੀਕਲ ਗਿਰੋਹ ਦਾ ਪਰਦਾਫਾਸ
News Date : 12.08.2020
News Detail :

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਵਹੀਕਲਾਂ (ਟਰੱਕ) ਦੀਆ ਚਾਂਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟਸ ਦੇ ਆਧਾਰ ਤੇ ਨਵੀਂਆਂ ਰਜਿਸਟਰੇਜ਼ਨਾਂ ਤਿਆਰ ਕਰਕੇ ਭੋੋਲੇ ਭਾਂਲੇ ਲੋੋਕਾਂ ਨੂੰ ਵੇਚ ਕੇ ਮੋੋਟੀ ਕਮਾਈ ਕਰਨ ਵਾਲੇ ਵਹੀਕਲ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ। ਇਸ ਗਿਰੋੋਹ ਦੇ ਇੱਕ ਦੋਸ਼ੀ ਪਵਨ ਕੁਮਾਰ ਉਰਫ ਕਾਲਾ ਪੁੱਤਰ ਦੇਵਰਾਜ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ ਉਸ ਪਾਸੋੋਂ 12 ਟਰੱਕਾਂ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਬਰਾਮਦ ਕੀਤੇ ਟਰੱਕਾਂ ਦੀ ਕੁੱਲ ਮਾਲੀਤੀ ਕਰੀਬ ਢਾਈ ਕਰੋੋੜ ਰੁਪਏ ਬਣਦੀ ਹੈ। ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਬਣਾ ਕੇ ਰਾਵਾਨਾ ਕੀਤੀਆ ਗਈਆ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਕੇ ਮੁਕੱਦਮਾ ਵਿੱਚ ਹੋੋਰ ਪ੍ਰਗਤੀ ਕੀਤੀ ਜਾਵੇਗੀ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved