Untitled Document
 
 
Logo Punjab Police
ਗੱਡੀ ਖੋਹਣ ਅਤੇ ਨਜਾਇਜ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 7 ਮੁਲਜਿਮ ਕੀਤੇ ਕਾਬੂ || ਮਾਨਸਾ ਪੁਲਿਸ ਵਲੋਂ 212 ਮੋਬਾਇਲ ਫੋਨ ਬਰਾਮਦ ਕਰਵਾ ਕੇ ਹੁਣ ਤੱਕ ਕੁੱਲ 813 ਮੋਬਾਇਲ ਫੋੋਨ ਅਸਲ ਮਾਲਕਾਂ ਹਵਾਲੇ ਕੀਤੇ || 1540 ਨਸ਼ੀਲੀ ਗੋੋਲੀਆਂ,90 ਨਸ਼ੀਲੇ ਕੈਪਸੂਲ, 18300 ਰੁਪਏ ਡਰੱਗ ਮਨੀ, 8 ਗ੍ਰਾਮ ਹੈਰੋਇਨ ਤੇ 203 ਬੋਤਲਾਂ ਸ਼ਰਾਬ ਬਰਾਮਦ ||
Untitled Document
  News :
News Title: 4 ਕਿਲੋ ਭੁੱਕੀ ਚੂਰਾਪੋਸਤ, 39 ਨਸ਼ੀਲੀਆਂ ਗੋਲੀਆਂ ਅਤੇ 90 ਲੀਟਰ ਲਾਹਣ ਬਰਾਮਦ
News Date : 26.08.2020
News Detail :

ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋੋਂ 4 ਮੁਲਜਿਮ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ 4 ਮੁਕੱਦਮੇ ਦਰਜ਼ ਰਜਿਸਟਰ ਕੀਤੇ ਗਏ ਹਨ। ਗ੍ਰਿਫਤਾਰ ਮੁਲਜਿਮਾਂ ਪਾਸੋੋਂ 4 ਕਿਲੋਗ੍ਰਾਮ ਭੁੱਕੀ ਚੂਰਾਪੋਸਤ, 39 ਨਸ਼ੀਲੀਆਂ ਗੋੋਲੀਆਂ ਅਤੇ 90 ਲੀਟਰ ਲਾਹਣ ਸਮੇਤ 2 ਮੋੋਟਰਸਾਈਕਲਾਂ ਦੀ ਬਰਾਮਦਗੀ ਕੀਤੀ ਗਈ ਹੈ। ਜਿਹਨਾਂ ਵਿਰੁੱਧ ਵੱਖ ਵੱਖ ਥਾਣਿਆਂ ਵਿਖੇ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved