Untitled Document
 
 
Logo Punjab Police
ਗੱਡੀ ਖੋਹਣ ਅਤੇ ਨਜਾਇਜ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 7 ਮੁਲਜਿਮ ਕੀਤੇ ਕਾਬੂ || ਮਾਨਸਾ ਪੁਲਿਸ ਵਲੋਂ 212 ਮੋਬਾਇਲ ਫੋਨ ਬਰਾਮਦ ਕਰਵਾ ਕੇ ਹੁਣ ਤੱਕ ਕੁੱਲ 813 ਮੋਬਾਇਲ ਫੋੋਨ ਅਸਲ ਮਾਲਕਾਂ ਹਵਾਲੇ ਕੀਤੇ || 1540 ਨਸ਼ੀਲੀ ਗੋੋਲੀਆਂ,90 ਨਸ਼ੀਲੇ ਕੈਪਸੂਲ, 18300 ਰੁਪਏ ਡਰੱਗ ਮਨੀ, 8 ਗ੍ਰਾਮ ਹੈਰੋਇਨ ਤੇ 203 ਬੋਤਲਾਂ ਸ਼ਰਾਬ ਬਰਾਮਦ ||
Untitled Document
  News :
News Title: ਬੀਤੇ ਮਾਂਹ ਦੌੌਰਾਨ ਨਸਿ਼ਆ ਵਿਰੁੱਧ 228 ਮੁਕੱਦਮੇ ਦਰਜ਼ ਕਰਕੇ 225 ਮੁਲਜਿਮ ਕੀਤੇ ਗ੍ਰਿਫਤਾਰ
News Date : 01.09.2020
News Detail :

ਮਾਨਸਾ ਪੁਲਿਸ ਦੀ ਬੀਤੇ ਮਾਂਹ ਦੌੌਰਾਨ ਨਸਿ਼ਆ ਵਿਰੁੱਧ ਵੱਡੀ ਕਾਰਵਾਈ..
228 ਮੁਕੱਦਮੇ ਦਰਜ਼ ਕਰਕੇ 225 ਮੁਲਜਿਮ ਕੀਤੇ ਗ੍ਰਿਫਤਾਰ.
139924 ਨਸ਼ੀਲੀਆਂ ਗੋੋਲੀਆਂ, 5½ ਗ੍ਰਾਮ ਹੈਰੋਇੰਨ, 22½ ਗ੍ਰਾਮ ਸਮੈਕ, 2 ਕਿਲੋੋ 300 ਗ੍ਰਾਮ ਅਫੀਮ, 30 ਨਸ਼ੀਲੀਆਂ ਸੀਸ਼ੀਆਂ, 40 ਕਿਲੋਗ੍ਰਾਮ ਭੁੱਕੀ ਚੂਰਾਪੋਸਤ, 7 ਚਾਲੂ ਭੱਠੀਆਂ, 8315 ਲੀਟਰ ਲਾਹਣ, 538.410 ਲੀਟਰ ਸ਼ਰਾਬ ਨਜਾਇਜ, 2091.750 ਲੀਟਰ ਸ਼ਰਾਬ ਠੇਕਾ ਤੇ 18 ਲੀਟਰ ਅੰਗਰੇਜ਼ੀ ਸ਼ਰਾਬ ਦੀ ਬਰਾਮਦਗੀ.
FOR MORE DETAILS, CLICK ON Press Note

 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved