Untitled Document
 
 
Logo Punjab Police
ਗੱਡੀ ਖੋਹਣ ਅਤੇ ਨਜਾਇਜ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 7 ਮੁਲਜਿਮ ਕੀਤੇ ਕਾਬੂ || ਮਾਨਸਾ ਪੁਲਿਸ ਵਲੋਂ 212 ਮੋਬਾਇਲ ਫੋਨ ਬਰਾਮਦ ਕਰਵਾ ਕੇ ਹੁਣ ਤੱਕ ਕੁੱਲ 813 ਮੋਬਾਇਲ ਫੋੋਨ ਅਸਲ ਮਾਲਕਾਂ ਹਵਾਲੇ ਕੀਤੇ || 1540 ਨਸ਼ੀਲੀ ਗੋੋਲੀਆਂ,90 ਨਸ਼ੀਲੇ ਕੈਪਸੂਲ, 18300 ਰੁਪਏ ਡਰੱਗ ਮਨੀ, 8 ਗ੍ਰਾਮ ਹੈਰੋਇਨ ਤੇ 203 ਬੋਤਲਾਂ ਸ਼ਰਾਬ ਬਰਾਮਦ ||
Untitled Document
  News :
News Title: ਨਜਾਇਜ਼ ਅਸਲੇ ਸਮੇਤ 3 ਮੁਲਜਿਮ ਕਾਬੂ
News Date : 12.09.2020
News Detail :

ਮਾਨਸਾ ਪੁਲਿਸ ਨੇ ਸਮਾਜ ਵਿਰੋੋਧੀ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ 3 ਮੁਲਜਿਮਾਂ ਮਿੰਟੂ ਸਿੰਘ ਉਰਫ ਬੰਟੀ ਪੁੱਤਰ ਸਰਬਜੀਤ ਸਿੰਘ ਵਾਸੀ ਵਾਰਡ ਨੰ:2 ਮਾਨਸਾ, ਰਮਜਾਨ ਉੁਰਫ ਕਾਲੂ ਪੁੱਤਰ ਆਲਮਗੀਰ ਵਾਸੀ ਵਾਰਡ ਨੰ:16 ਮਾਨਸਾ ਅਤੇ ਦਿਲਪਰੀਤ ਸਿੰਘ ਉਰਫ ਡਾਲਰ ਪੁੱਤਰ ਹਰਭਜਨ ਸਿੰਘ ਵਾਸੀ ਵਾਰਡ ਨੰ:20 ਮਾਨਸਾ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਪਾਸੋੋਂ ਇੱਕ ਪਿਸਟਲ 315 ਬੋੋਰ ਦੇਸੀ ਸਮੇਤ 5 ਰੌੌਂਦ ਜਿੰਦਾ ਬਰਾਮਦ ਕੀਤੇ ਗਏ ਹਨ ਅਤੇ ਇੱਕ ਜੈਨ ਕਾਰ ਨੰ:ਐਚ.ਆਰ.51ਕੇ—2090 ਨੂੰ ਵੀ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved