Untitled Document
 
 
Logo Punjab Police
6 ਸਾਲਾਂ ਤੋੋਂ ਭਗੌੜਾ(PO) ਮੁਲਜ਼ਮ ਆਪਣੇ ਸਾਥੀ ਸਮੇਤ ਕਾਬੂ || ਕਰੀਬ 3 ਸਾਲ ਤੋਂ ਭਗੌੜਾ (ਪੀ.ਓ.) ਮੁਲਜਿਮ ਕਾਬੂ || 2 ਭਗੌੜੇ (ਪੀ.ਓਜ.) ਮੁਲਜਿਮ ਕਾਬੂ ||
Untitled Document
  News :
News Title: ਝੋੋਨੇ ਦੀ ਪਰਾਲੀ (ਨਾੜ੍ਹ) ਨੂੰ ਅੱਗ ਲਗਾ ਕੇ ਰੋਕੂ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ 25 ਮੁਕੱਦਮੇ ਕੀਤੇ ਦਰਜ਼
News Date : 23/10/2020
News Detail :

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ ਨੋੋਟ ਜਾਰੀ ਕਰਦੇ ਹੋਏ ਦੱਸਿਆ ਕਿ ਝੋੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲਿਆ ਵਿਰੁੱਧ ਮਾਨਸਾ ਪੁਲਿਸ ਵੱਲੋੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ। ਜਿਲਾ ਮੈਜਿਸਟਰੇਟ ਮਾਨਸਾ ਵੱਲੋੋਂ ਸਮੇਂ ਸਮੇਂ ਸਿਰ ਜਾਰੀ ਹੋੋਏ ਰੋੋਕੂ ਹੁਕਮਾਂ ਦੀ ਉਲੰਘਣਾਂ ਕਰਕੇ ਝੋੋਨੇ ਦੀ ਪਰਾਲੀ ਨੂੰ ਅੱਗ ਕੇ ਸਾੜ੍ਹਨ ਵਾਲਿਆ ਵਿਰੁੱਧ 25 ਮੁਕੱਦਮੇ ਦਰਜ ਕੀਤੇ ਗਏ ਹਨ। ਇਹਨਾਂ ਦਰਜ਼ ਮੁਕੱਦਮਿਆਂ ਵਿੱਚ ਮੁਲਜਿਮਾਂ ਨੂੰ ਟਰੇਸ ਕਰਕੇ ਨਾਮਜਦ ਕਰਕੇ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved