Untitled Document
 
 
Logo Punjab Police
6 ਸਾਲਾਂ ਤੋੋਂ ਭਗੌੜਾ(PO) ਮੁਲਜ਼ਮ ਆਪਣੇ ਸਾਥੀ ਸਮੇਤ ਕਾਬੂ || ਕਰੀਬ 3 ਸਾਲ ਤੋਂ ਭਗੌੜਾ (ਪੀ.ਓ.) ਮੁਲਜਿਮ ਕਾਬੂ || 2 ਭਗੌੜੇ (ਪੀ.ਓਜ.) ਮੁਲਜਿਮ ਕਾਬੂ ||
Untitled Document
  News :
News Title: ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌੌਰ ਤੇ ਫਿੱਟ ਰੱਖਣ ਲਈ ਯੋੋਗ ਕੋੋਰਸ ਕੀਤਾ ਸੁਰੂ
News Date : 26.10.2020
News Detail :

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਕਿ ਪੁਲਿਸ ਕਰਮਚਾਰੀਆਂ ਨੂੰ ਚੁਸਤ—ਫੁਰਤ ਅਤੇ ਸਿਹਤਯਾਬ ਰੱਖਣ ਲਈ ਪੁਲਿਸ ਲਾਈਨ ਮਾਨਸਾ ਵਿਖੇ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਸ੍ਰੀ ਮਨੋੋਜ ਗੋੋਰਸੀ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਹਫਤਾਵਰੀ ਯੋਗਾ ਕੋੋਰਸ ਸੁਰੂ ਕੀਤਾ ਗਿਆ ਹੈ। ਇਹ ਯੋੋਗਾ ਕੋੋਰਸ ਸ:ਥ: ਯਾਦਵਿੰਦਰ ਸਿੰਘ ਯੋੋਗਾ ਇੰਸਟਰਕਟਰ ਵੱਲੋੋਂ ਕਰਵਾਇਆ ਜਾ ਰਿਹਾ ਹੈ। ਇਸ ਕੋੋਰਸ ਵਿੱਚ ਜਿਲਾ ਦੇ ਸਾਰੇ ਥਾਣਿਆ, ਚੌੌਕੀਆ, ਸਟਾਫਾਂ ਅਤੇ ਦਫਤਰਾਂ ਵਿੱਚੋੋ 200 ਕਰਮਚਾਰੀਆਂ ਨੂੰ ਤਰਤੀਬਵਾਈਜ ਬੁਲਾ ਕੇ ਰੋੋਜਾਨਾਂ ਸੁਭਾ 6.30 ਏ.ਐਮ. ਤੋੋਂ 8.00 ਵਜੇ ਤੱਕ ਯੋਗਾ ਕਰਵਾਇਆ ਜਾਂਦਾ ਹੈ। ਇਸ ਯੋਗਾ ਕੋੋਰਸ ਦੌੌਰਾਨ ਕੋਵਿਡ—19 ਮਹਾਂਮਾਰੀ ਦੀਆ ਸਾਵਧਾਨੀਆਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਨਾਇਆ ਜਾ ਰਿਹਾ ਹੈ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved