Untitled Document
 
 
Logo Punjab Police
6 ਸਾਲਾਂ ਤੋੋਂ ਭਗੌੜਾ(PO) ਮੁਲਜ਼ਮ ਆਪਣੇ ਸਾਥੀ ਸਮੇਤ ਕਾਬੂ || ਕਰੀਬ 3 ਸਾਲ ਤੋਂ ਭਗੌੜਾ (ਪੀ.ਓ.) ਮੁਲਜਿਮ ਕਾਬੂ || 2 ਭਗੌੜੇ (ਪੀ.ਓਜ.) ਮੁਲਜਿਮ ਕਾਬੂ ||
Untitled Document
  News :
News Title: ਨਜਾਇਜ਼ ਅਸਲੇ ਸਮੇਤ 1 ਮੁਲਜਿਮ ਕਾਬੂ
News Date : 27.10.2020
News Detail :

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਕਿ ਮਾਨਸਾ ਪੁਲਿਸ ਨੇ ਸਮਾਜ ਵਿਰੋੋਧੀ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ 1 ਮੁਲਜਿਮ ਸਿਮਰਪ੍ਰੀਤ ਸਿੰਘ ਉਰਫ ਸੈਫੀ ਪੁੱਤਰ ਅਰਵਿੰਦਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਿਮ ਪਾਸੋੋਂ 1 ਪਿਸਟਲ 32 ਬੋੋਰ ਦੇਸੀ ਸਮੇਤ 2 ਜਿੰਦਾਂ ਕਾਰਤੂਸ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਏ ਗਏ ਹਨ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved