Untitled Document
 
 
Logo Punjab Police
6 ਸਾਲਾਂ ਤੋੋਂ ਭਗੌੜਾ(PO) ਮੁਲਜ਼ਮ ਆਪਣੇ ਸਾਥੀ ਸਮੇਤ ਕਾਬੂ || ਕਰੀਬ 3 ਸਾਲ ਤੋਂ ਭਗੌੜਾ (ਪੀ.ਓ.) ਮੁਲਜਿਮ ਕਾਬੂ || 2 ਭਗੌੜੇ (ਪੀ.ਓਜ.) ਮੁਲਜਿਮ ਕਾਬੂ ||
Untitled Document
  News :
News Title: 6 ਸਾਲਾਂ ਤੋੋਂ ਭਗੌੜਾ(PO) ਮੁਲਜ਼ਮ ਆਪਣੇ ਸਾਥੀ ਸਮੇਤ ਕਾਬੂ
News Date : 05.11.2020
News Detail :

ਮਾਨਸਾ, 05—11—2020: ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਸਮਾਜ ਵਿਰੋੋਧੀ ਅਤੇ ਮਾੜੇ ਅਨਸਰਾਂ ਵਿਰੁੱਧ ਵਿਸੇਸ਼ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ 01 ਮੁਲਜਮ ਹਰਪ੍ਰੀਤ ਸਿੰਘ ਉਰਫ ਰੌਕੀ ਪੁੱਤਰ ਬਲਜੀਤ ਸਿੰਘ ਵਾਸੀ ਬਣਾਂਵਾਲਾ, ਜਿਲਾ ਪਟਿਆਲਾ ਸਮੇਤ ਸਾਥੀ ਅਮਨੀਤਸ਼ੇਰ ਸਿੰਘ ਉਰਫ ਕਾਕੂ ਪੁੱਤਰ ਸਮਸੇ਼ਰ ਸਿੰਘ ਉਰਫ ਗੰਡਾ ਵਾਸੀ ਅਭੈਪੁਰ, ਹਾਲ ਆਬਾਦ ਸੰਤਨ ਇਨਕਲੇਵ ਪਟਿਆਲਾ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜ਼ਮਾ ਪਾਸੋੋਂ 1 ਪਿਸਟਲ 32 ਬੋੋਰ (ਚੈਕੋਸਲਵਾਕੀਆ ਕੰਪਨੀ) ਸਮੇਤ 14 ਜਿੰਦਾ ਕਾਰਤੂਸ, 1 ਰਾਈਫਲ 30 ਬੋਰ ਸਮੇਤ 12 ਜਿੰਦਾ ਕਾਰਤੂਸ, 5 ਕਾਰਤੂਸ ਜਿੰਦਾ 12 ਬੋੋਰ ਬੰਦੂਕ ਅਤੇ ਜਾਅਲੀ ਦਸਤਾਵੇਜ (ਪਾਸਪੋੋਰਟ, ਆਧਾਰ ਕਾਰਡ ਵਗੈਰਾ) ਸਮੇਤ ਔਢੀ ਕਾਰ ਨੰ:ਐਚ.ਆਰ.34ਐਫ—0786 ਨੂੰ ਬਰਾਮਦ ਕਰਕੇ ਮੁਕੱਦਮਾ ਨੰਬਰ 187 ਮਿਤੀ 03—11—2020 ਅ/ਧ 420,465,468,471,419,120—ਬੀ.,229—ਏ. ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਸਿਟ
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved