Untitled Document
 
 
Logo Punjab Police
ਮਾਨਸਾ ਪੁਲਿਸ ਵੱਲੋ 48 ਬੋਤਲਾ ਸਰਾਬ ਮਾਰਕਾ ਸਾਹੀ (ਹਰਿਆਣਾ) ਕੀਤਾ ਬ੍ਰਾਮਦ। || ਮਾਨਸਾ ਪੁਲਿਸ ਵੱਲੋ 100 ਕਿਲੋਗ੍ਰਾਮ ਲਾਹਣ ਸਮੇਤ ਭੱਠੀ ਦਾ ਸਮਾਨ , 3 ਗ੍ਰਾਮ ਸਮੈਕ ਬ੍ਰਾਮਦ । || ਮਾਨਸਾ ਪੁਲਿਸ ਵੱਲੋ 11 ਬੋਤਲਾ ਨਜਾਇਜ ਸਰਾਬ ਬ੍ਰਾਮਦ । ||
Untitled Document
  News :
News Title: ਮਾਨਸਾ ਪੁਲਿਸ ਵੱਲੋ 36 ਬੋਤਲਾ ਸਰਾਬ ਠੇਕਾ ਦੇਸੀ ਮਾਰਕਾ ਜੁਗਨੀ ਹਰਿਆਣਾ,ਚਾਲੂ ਭੱਠੀ 30 ਲੀਟਰ ਲਾਹਣ ਕੀਤਾ ਬ੍ਰਾਮਦ
News Date : 24-11-2021
News Detail :

ਮਾਨਸਾ ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਬੋਹਾ ਵਿਖੇ 36 ਬੋਤਲਾ ਸਰਾਬ ਠੇਕਾ ਦੇਸੀ ਮਾਰਕਾ ਜੁਗਨੀ ਹਰਿਆਣਾ ਸਮੇਤ ਮੋਟਰ ਸਾਈਕਲ ਬ੍ਰਾਮਦ ਕਰਕੇ 02 ਦੋਸੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਥਾਣਾ ਸਰਦੂਲਗੜ ਵਿਖੇ ਚਾਲੂ ਭੱਠੀ 30 ਲੀਟਰ ਲਾਹਣ 01 ਦੋਸੀ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved