Untitled Document
 
 
Logo Punjab Police
ਨਸਿ਼ਆ ਵਿਰੁੱਧ 5 ਮੁਕੱਦਮੇ ਦਰਜ਼ ਕਰਕੇ 6 ਦੋੋਸ਼ੀਆਨ ਗ੍ਰਿਫਤਾਰ || ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ 3 ਦੋੋਸ਼ੀਆਂ ਨੂੰ ਗ੍ਰਿਫਤਾਰ ਕਰਕੇ 6,22,000/- ਰੁਪਏ ਦੀ ਜਾਅਲੀ ਕਰੰਸੀ ਬਰਾਮਦ || ਮਾਨਸਾ ਪੁਲਿਸ ਨੇ ਕਰੀਬ ਢਾਈ ਸਾਲ ਪਹਿਲਾਂ ਲਾਪਤਾ ਨੋਜਵਾਨ ਦੇ ਕੇਸ ਦੀ ਗੁੱਥੀ ਸੁਲਝਾਈ ||
Untitled Document
  News :
News Title: ਅੰਤਰਰਾਜੀ ਮੋਬਾਇਲ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰਕੇ 46,663 ਬੈਟਰੀਆਂ ਬਰਾਮਦ,ਬਜਾਰੀ ਕੀਮਤ1,16,65,750/-ਰੁਪਏ
News Date : 15.10.19
News Detail :

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲੀਸ ਮਾਨਸਾ ਵੱਲੋ ਪੈ੍ਰਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਮੋਬਾਇਲ ਫੋਨਾ ਦੀਆ ਡੁਪਲੀਕੇਟ ਤਿਆਰ ਕੀਤੀਆ ਬੈਟਰੀਆ ਤੇ ਨਾਮੀ ਕੰਪਨੀਆ ਦੇ ਮਾਅਰਕੇ ਲਗਾ ਕੇ ਅਸਲੀ ਦੱਸ ਕੇ ਮਾਰਕੀਟ ਵਿਚ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿਹਨਾ ਵਿਰੁੱਧ ਮੁਕੱਦਮਾ ਦਰਜ ਕਰਵਾ ਕੇ ਇੱਕ ਦੋਸ਼ੀ ਵਿਨੋਦ ਕੁਮਾਰ ਉਰਫ ਵਿਸ਼ੂ (ਉਮਰ ਕਰੀਬ 31 ਸਾਲ) ਪੁੱਤਰ ਦਰਸਨ ਕੁਮਾਰ ਵਾਸੀ ਮਾਨਸਾ ਨੂੰ ਕਾਬੂ ਕਰਕੇ ਡੁਪਲੀਕੇਟ ਬੈਟਰੀਆ ਦੀ ਵੱਡੇ ਪੱਧਰ ਤੇ ਬਰਾਮਦਗੀ ਕਰਾਉਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਬਰਾਮਦ ਕੀਤੀਆ ਬੈਟਰੀਆ ਦੀ ਬਜਾਰੀ ਕੀਮਤ 1,16,65,750/-ਰੁਪਏ (ਇੱਕ ਕਰੋੜ ਸੋਲਾ ਲੱਖ ਪੈਹਟ ਹਜਾਰ ਸੱਤ ਸੌ ਪੰਜਾਹ ਰੁਪਏ) ਬਣਦੀ ਹੈ। 
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved